ਹੁਣ ਬਿਨਾਂ ਇੰਟਰਨੈੱਟ ਦੇ ਵੀ ਹੋਵੇਗੀ UPI ਪੇਮੈਂਟ

Published by: ਸ਼ੰਕਰ ਦਾਸ

NPCI ਨਵੀਂ Offline UPI ਟੈਕਨਾਲੋਜੀ 'ਤੇ ਕਰ ਰਿਹਾ ਹੈ ਕੰਮ।

Published by: ਸ਼ੰਕਰ ਦਾਸ

ਇਸ ਲਈ ਇੰਟਰਨੈੱਟ ਜਾਂ ਮੋਬਾਈਲ ਨੈੱਟਵਰਕ ਦੀ ਲੋੜ ਨਹੀਂ ਹੋਵੇਗੀ।

Published by: ਸ਼ੰਕਰ ਦਾਸ

QR ਕੋਡ ਸਕੈਨ ਕਰਨ ਦੀ ਬਜਾਏ NFC ਨਾਲ ਸਿਰਫ਼ ਫੋਨ ਟੈਪ ਕਰਨਾ ਹੋਵੇਗਾ।

Published by: ਸ਼ੰਕਰ ਦਾਸ

ਸ਼ੁਰੂਆਤ ਵਿੱਚ ਇੱਕ ਵਾਰ 'ਚ ₹2,000 ਤੱਕ ਭੁਗਤਾਨ ਕੀਤਾ ਜਾ ਸਕੇਗਾ।

Published by: ਸ਼ੰਕਰ ਦਾਸ

ਪਹਿਲਾਂ UPI Lite Wallet ਵਿੱਚ ਪੈਸੇ ਲੋਡ ਕਰਨੇ ਪੈਣਗੇ।

Published by: ਸ਼ੰਕਰ ਦਾਸ

ਫਲਾਈਟ ਵਿੱਚ ਵੀ ਆਸਾਨੀ ਨਾਲ ਡਿਜ਼ਿਟਲ ਪੇਮੈਂਟ ਹੋ ਸਕੇਗੀ।

Published by: ਸ਼ੰਕਰ ਦਾਸ

ਅੰਡਰਗ੍ਰਾਊਂਡ ਮੈਟਰੋ ਵਿੱਚ ਵੀ ਨੈੱਟ ਤੋਂ ਬਿਨਾਂ ਭੁਗਤਾਨ ਸੰਭਵ ਹੋਵੇਗਾ।

Published by: ਸ਼ੰਕਰ ਦਾਸ

ਇਸ ਲਈ ਦੁਕਾਨਦਾਰ ਦੇ POS ਟਰਮੀਨਲ ਵੀ ਨਵੇਂ ਸਿਸਟਮ ਲਈ ਸਰਟੀਫਾਈਡ ਹੋਣੇ ਲਾਜ਼ਮੀ ਹਨ।

Published by: ਸ਼ੰਕਰ ਦਾਸ

ਫਿਲਹਾਲ ਇਹ ਫੀਚਰ ਡਿਵੈਲਪਮੈਂਟ ਸਟੇਜ ਵਿੱਚ ਹੈ, ਲਾਂਚ ਡੇਟ ਦਾ ਅਜੇ ਐਲਾਨ ਨਹੀਂ ਹੋਇਆ।

Published by: ਸ਼ੰਕਰ ਦਾਸ