ਇਸ ਦੁੱਧ ਨੂੰ ਪੀਕੇ ਨਹੀਂ ਹੋਵੇਗੀ ਕੈਲਸ਼ੀਅਮ ਦੀ ਕਮੀ



ਕੈਲਸ਼ੀਅਮ ਸਾਡੇ ਸਰੀਰ ਲਈ ਬਹੂਤ ਜ਼ਰੂਰੀ ਹੁੰਦਾ ਹੈ



ਇਸ ਨਾਲ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ



ਲੈਕਟੋਜ ਇੰਟੋਲਰੈਂਸ ਹੈ ਤਾਂ ਤੁਸੀਂ 5 ਤਰ੍ਹਾਂ ਦੇ ਦੁੱਧ ਦੀ ਵਰਤੋਂ ਕਰ ਸਕਦੇ ਹੋ



ਇਸ ਦੁੱਧ ਨਾਲ ਵੀ ਤੁਹਾਨੂੰ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਮਿਲ ਸਕਦਾ ਹੈ



ਸੋਯਾ ਮਿਲਕ



ਬਾਦਾਮ ਮਿਲਕ



ਕੋਕੋਨਟ ਮਿਲਕ



ਓਟਾਮੀਲ ਮਿਲਕ



ਰਾਈਸ ਮਿਲਕ