ਅੱਜਕੱਲ੍ਹ ਲੋਕ ਫਿੱਟ ਰਹਿਣ ਲਈ ਗ੍ਰੀਨ ਟੀ ਪੀਂਦੇ ਹਨ ਲੋਕਾਂ ਨੇ ਇਸ ਦੇ ਫਾਇਦਿਆਂ ਬਾਰੇ ਜਾਣ ਕੇ ਇਸ ਨੂੰ ਪੀਣ ਦੀ ਆਦਤ ਬਣਾ ਲਈ ਹੈ ਕੀ ਅਸਲ ਵਿੱਚ ਖਾਣਾ ਖਾਣ ਤੋਂ ਬਾਅਦ ਗ੍ਰੀਨ ਟੀ ਪੀਣੀ ਚਾਹੀਦੀ ਹੈ ਚਾਹ ਜਾਂ ਖਾਣੇ ਤੋਂ ਤੁਰੰਤ ਬਾਅਦ ਗ੍ਰੀਨ ਟੀ ਪੀਣਾ ਹਾਨੀਕਾਰਕ ਹੁੰਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਟੈਨਿਨ ਅਤੇ ਕੈਫੀਨ ਪਾਚਨ ਕਿਰਿਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਖਾਣੇ ਤੋਂ ਕਰੀਬ ਅੱਧੇ ਘੰਟੇ ਤੋਂ 45 ਮਿੰਟ ਬਾਅਦ ਗ੍ਰੀਨ ਟੀ ਪੀਣੀ ਚਾਹੀਦੀ ਹੈ ਖਾਣੇ ਤੋਂ 2 ਘੰਟੇ ਪਹਿਲਾਂ ਤੇ 2 ਘੰਟੇ ਬਾਅਦ ਪੀਣ ਨਾਲ ਸਭ ਤੋਂ ਵੱਧ ਫਾਇਦਾ ਹੁੰਦਾ ਹੈ ਚਾਹ ਦੀ ਜਗ੍ਹਾ ਸਵੇਰੇ ਗ੍ਰੀਨ ਟੀ ਪੀਣਾ ਨੁਕਸਾਨਦਾਇਕ ਹੈ ਇਸ ਵਿੱਚ ਮੌਜੂਦ ਟੈਨਿਨ ਪੇਟ ਵਿੱਚ ਐਸਿਡ ਵਧਾ ਸਕਦਾ ਹੈ