ਕਾਨਸ ਫਿਲਮ ਫੈਸਟੀਵਲ ਵਿਚ ਸ਼ਾਮਲ ਹੋਣ ਵਾਲੀਆਂ ਭਾਰਤੀ ਮਸ਼ਹੂਰ ਹਸਤੀਆਂ ਇੱਕ-ਇੱਕ ਕਰਕੇ ਆਪਣੇ ਲੁੱਕ ਨੂੰ ਸ਼ੇਅਰ ਕਰ ਰਹੀਆਂ
ਪਹਿਲਾਂ ਦੀਪਿਕਾ ਨੇ ਰੈੱਡ ਕਾਰਪੇਟ 'ਤੇ ਜਲਵੇ ਬਿਖੇਰੇ ਅਤੇ ਹੁਣ ਬਾਹੂਬਲੀ ਐਕਟਰਸ ਤਮੰਨਾ ਭਾਟੀਆ ਦਾ ਇਹ ਜ਼ਬਰਦਸਤ ਲੁੱਕ ਸਾਹਮਣੇ ਆਇਆ ਹੈ
ਤਮੰਨਾ ਭਾਟੀਆ ਨੇ ਇਸ ਲੁੱਕ ਨੂੰ ਖੁਦ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਤੇ Cannes 20222 ਲਿਖ ਕੇ ਕੈਪਸ਼ਨ ਦਿੱਤਾ
ਤਮੰਨਾ ਨੇ ਆਪਣੇ ਲੁੱਕ ਨੂੰ ਕਾਫੀ ਸਿੰਪਲ ਰੱਖਿਆ
ਤਮੰਨਾ ਭਾਟੀਆ ਦੇ ਇਸ ਲੁੱਕ ਨੂੰ ਸ਼ੈਲੀਨਾ ਨਾਥਾਨੀ ਨੇ ਸਟਾਈਲ ਕੀਤਾ ਤੇ ਇਸ ਦੀ ਡਰੈੱਸ ਨੂੰ ਗੌਰੀ ਅਤੇ ਨਾਨਿਕਾ ਨੇ ਤਿਆਰ ਕੀਤਾ