ਬਾਲੀਵੁੱਡ ਦੀ ਬੇਸਟ ਬੈਲੀ ਡਾਂਸਰ ਨੋਰਾ ਫਤੇਹੀ

ਨੋਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਨੋਰਾ ਨੂੰ ਹੌਟ ਤੇ ਗਲੈਮਰਸ ਲੁੱਕ ਵਿੱਚ ਦੇਖਿਆ ਹੋਵੇਗਾ।

ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਜਿਨ੍ਹਾਂ 'ਚ ਉਸ ਦਾ ਨੋ ਮੇਕਅੱਪ ਲੁੱਕ ਨਜ਼ਰ ਆ ਰਿਹਾ ਹੈ।



ਅਦਾਕਾਰਾ ਨੋ ਮੇਕਅੱਪ ਲੁੱਕ 'ਚ ਵੀ ਕਾਫ਼ੀ ਖੂਬਸੂਰਤ ਲੱਗ ਰਹੀ ਹੈ।

ਬਿਨਾਂ ਮੇਕਅੱਪ ਇਸ ਤਰ੍ਹਾਂ ਦਿਖਦੀ ਨੋਰਾ ਫਤੇਹੀ

ਨੋਰਾ ਨੇ ਨੀਲੇ ਰੰਗ ਦੀ ਹੂਡੀ ਪਹਿਨੀ ਹੋਈ ਸੀ।

ਅਦਾਕਾਰਾ ਨੋਰਾ ਆਪਣੀ ਕਾਰ ਵਿੱਚ ਬੈਠੀ ਸੀ।

ਨੋਰਾ ਡਾਂਸ ਦੀਵਾਨ ਜੂਨੀਅਰ' 'ਚ ਜੱਜ ਦੇ ਰੂਪ 'ਚ ਨਜ਼ਰ ਆ ਰਹੀ ਹੈ।