ਫਾਂਸ 'ਚ French Riviera 'ਚ ਕਾਨਸ 2022 ਦਾ ਆਗਾਜ਼ ਹੋ ਚੁੱਕਿਆ ਹੈ ਪਹਿਲੇ ਦਿਨ ਦਿਖਿਆ ਬੌਲੀਵੁੱਡ ਸਿਤਾਰਿਆਂ ਦੀ ਜਲਵਾ ਦੀਪੀਕਾ Cannes 'ਚ ਬਤੌਰ Jury ਪਹੁੰਚੀ ਹੈ । ਅਦਾਕਾਰਾ ਇੱਥੇ ਗੋਲਡਨ-ਬਲੈਕ ਸਾੜੀ 'ਚ ਨਜ਼ਰ ਆਈ ਕਾਨਸ 'ਚ ਤਮੰਨਾ ਭਾਟੀਆ ਦਾ ਵੱਖਰਾ ਹੀ ਲੁੱਕ ਦਿਖਾਈ ਦਿੱਤਾ ਰੈੱਡ ਕਾਰਪੇਟ ਲਈ ਤਮੰਨਾ ਨੇ ਬਲੈਕ ਐਂਡ ਵ੍ਹਾਈਟ ਡ੍ਰੈੱਸ ਪਹਿਨੀ ਸੀ ਊਰਵਸ਼ੀ ਰੌਤੇਲਾ ਨੇ ਵੀ ਕਾਨਸ 2022 'ਚ ਸ਼ਿਰਕਤ ਕੀਤੀ ਊਰਵਸ਼ੀ ਨੇ ਰੈੱਡ ਕਾਰਪੇਟ 'ਤੇ ਸਫੈਦ ਰੰਗ ਦੀ ਡ੍ਰੈੱਸ ਪਹਿਨੀ ਸੀ ਇਸ ਐਟਾਇਰ 'ਚ ਊਰਵਸ਼ੀ ਪਰੀ ਲੱਗ ਰਹੀ ਸੀ ਡੈਸ਼ਿੰਗ ਆਰ ਮਾਧਵਾਨ ਨੇ ਵੀ ਕਾਨਸ 2022 'ਚ ਸ਼ਿਰਕਤ ਕੀਤੀ ਬਲੈਕ ਸੂਟ-ਬੂਟ 'ਚ ਨਵਾਜ਼ੂਦੀਨ ਸਿੱਦਕੀ ਵੀ ਰੈੱਡ ਕਾਰਪੇਟ 'ਤੇ ਨਜ਼ਰ ਆਏ ਕਾਨਸ 'ਚ ਏ.ਆਰ ਰਹਿਮਾਨ ਬਲੈਕ-ਵ੍ਹਾਈਟ ਕੁਰਤੇ ਪਜਾਮੇ 'ਚ ਪਹੁੰਚੇ