ਦੀਪਿਕਾ ਇਸ ਫੈਸਟੀਵਲ 'ਚ ਜਿਊਰੀ ਦੇ ਰੂਪ 'ਚ ਨਜ਼ਰ ਆਉਣ ਵਾਲੀ ਹੈ
ਦੀਪਿਕਾ ਦੀ ਇਸ ਫੈਸਟੀਵਲ ਦੀ ਪਹਿਲੀ ਝਲਕ ਸਾਹਮਣੇ ਆਈ ਹੈ
ਦੀਪਿਕਾ ਨੇ ਆਪਣੇ ਫਰਸਟ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ
ਦੀਪਿਕਾ ਆਪਣੀ ਜਾਦੂਈ ਮੁਸਕਰਾਹਟ ਨਾਲ ਸਾਰਿਆਂ ਨੂੰ ਦੀਵਾਨਾ ਕਰਦੀ ਨਜ਼ਰ ਆ ਰਹੀ ਹੈ
ਇਸ ਵਾਰ ਦੀਪਿਕਾ ਨੇ ਭਾਰਤੀ ਡਿਜ਼ਾਈਨਰ ਨੂੰ ਪਹਿਨਣ ਦੀ ਚੋਣ ਕੀਤੀ, ਸਬਿਆਸਾਚੀ ਦੇ ਪਹਿਰਾਵੇ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ
ਦੀਪਿਕਾ ਨੇ ਆਪਣੇ ਲੁੱਕ ਨੂੰ ਭਾਰੀ ਗਹਿਣਿਆਂ ਨਾਲ ਪੂਰਾ ਕੀਤਾ, ਸਬਿਆਸਾਂਚੀ ਦੀ ਇਹ ਜਿਊਲਰੀ ਨੇ ਉਸ ਦੀ ਲੁੱਕ ਨੂੰ ਚਾਰ ਚੰਨ ਲਾਏ