ਆਯਜ਼ਾ ਖਾਨ ਹੈ ਮਸ਼ਹੂਰ ਪਾਕਿਸਤਾਨੀ ਅਦਾਕਾਰਾ

ਪਾਕਿਸਤਾਨ 'ਚ ਆਯਜ਼ਾ ਦੀ ਹੈ ਚੰਗੀ ਫੈਨ ਫੌਲੋਇੰਗ

ਭਾਰਤ 'ਚ ਵੀ ਆਇਜ਼ਾ ਦੀ ਖੂਬਸੂਰਤੀ 'ਤੇ ਲੱਖਾਂ ਫੈਨਜ਼ ਨੇ ਫਿਦਾ

ਪਾਕਿਸਤਾਨ ਦੀਆਂ ਸਭ ਤੋਂ ਖੂਬਸੂਰਤ ਅਦਾਕਾਰਾਂ 'ਚ ਸ਼ੁਮਾਰ ਹੈ ਆਯਜ਼ਾ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਆਯਜ਼ਾ ਖਾਨ

ਆਯਜ਼ਾ ਦੀਆਂ ਫੋਟੋਜ਼ ਹੁੰਦੀਆਂ ਹਨ ਖੂਬ ਵਾਇਰਲ

ਵੈਸਟਰਨ ਅਤੇ ਐਥਨਿਕ ਦੋਨੋਂ ਲੁੱਕ 'ਚ ਕਮਾਲ ਲੱਗਦੀ ਹੈ ਅਦਾਕਾਰਾ


ਸੋਸ਼ਲ ਮੀਡੀਆ 'ਤੇ ਆਯਜ਼ਾ ਨੂੰ 11 ਮਿਲੀਅਨ ਲੋਕ ਕਰਦੇ ਹਨ ਫੌਲੋ



ਕਈ ਹਿੱਟ ਪਾਕਿਸਤਾਨੀ ਸੀਰੀਅਲਜ਼ 'ਚ ਨਜ਼ਰ ਆ ਚੁੱਕੀ ਹੈ ਅਦਾਕਾਰਾ

ਹਰ ਲੁੱਕ ਫੈਨਜ਼ ਨੂੰ ਬਣਾ ਦਿੰਦਾ ਹੈ ਦੀਵਾਨਾ