ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਸ਼ਿਵਾਂਗੀ ਜੋਸ਼ੀ ਦੀ ਹੈ ਜ਼ਬਰਦਸਤ ਫੈਨ ਫੌਲੋਇੰਗ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸ਼ਿਵਾਂਗੀ ਯੈਲੋ ਸਾੜੀ ਵਿੱਚ ਅਦਾਕਾਰਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ ਸ਼ਿਵਾਂਗੀ ਟ੍ਰਡੀਸ਼ਨਲ ਲੁੱਕ 'ਚ ਆ ਰਹੀ ਹੈ ਨਜ਼ਰ ਯੈਲੋ ਕਲਰ ਦੀ ਸਾੜ੍ਹੀ 'ਚ ਵੱਡੀਆਂ ਝੁਮਕਿਆਂ ਤੇ ਟਾਈਟ ਬੰਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਸ਼ਿਵਾਂਗੀ ਲੁੱਕ ਦੀ ਫੈਨਜ਼ ਕਰ ਰਹੇ ਹਨ ਖੂਬ ਤਾਰੀਫ ਸ਼ੇਅਰ ਕਰਨ ਦੇ ਨਾਲ ਹੀ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇੰਸਟਾਗ੍ਰਾਮ 'ਤੇ ਆਪਣੀਆਂ ਫੋਟੋਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਸ਼ਿਵਾਂਗੀ ਇਨ੍ਹੀਂ ਦਿਨੀਂ ਸ਼ਿਵਾਂਗੀ 'ਬਾਲਿਕਾ ਵਧੂ' 'ਚ ਆ ਰਹੀ ਹੈ ਨਜ਼ਰ ਸ਼ਿਵਾਂਗੀ ਨੇ ਟੀਵੀ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਘਰ-ਘਰ ਵਿੱਚ ਪਛਾਣ ਬਣਾਈ।