ਕੱਦੂ ਵਿਟਾਮਿਨ ਏ, ਕੈਲੋਰੀ, ਫੈਟ, ਪ੍ਰੋਟੀਨ, ਕਾਬਰਜ਼, ਕਾਪਰ, ਜ਼ਿੰਕ, ਆਇਰਨ, ਵਿਟਾਮਿਨ ਬੀ2 ਜਿਵੇਂ ਕਈ ਹੋਰ ਪੋਸ਼ਕ ਤੱਤਾਂ ਨਾਲ ਭਰਿਆ ਹੁੰਦਾ ਕੱਦੂ 'ਚ ਮੌਜੂਦ ਵਿਟਾਮਿਨ ਏ ਅੱਖਾਂ ਰੱਖਦਾ ਹੈ ਸੁਰੱਖਿਅਤ ਕੱਦੂ ਦੇ ਬੀਜਾਂ 'ਚ ਮੌਜੂਦ ਕਈ ਪੋਸ਼ਕ ਤੱਤ ਹੁੰਦੇ ਹਨ ਕੱਦੂ ਦਾ ਜੂਸ ਪੀਣ ਨਾਲ ਬਾਡੀ ਡਿਟਾਕਿਸਫਾਈ ਹੋ ਸਕਦੀ ਹੈ ਨੀਂਦ ਦੀਆਂ ਪਰੇਸ਼ਾਨੀ ਨੂੰ ਦੂਰ ਕਰ ਕੱਦੂ ਕੈਂਸਰ ਦੇ ਬਚਾਅ ਲਈ ਕੱਦੂ ਦਾ ਸੇਵਨ ਲਾਭਕਾਰੀ ਕੱਦੂ ਦੇ ਇਸਤੇਮਾਲ ਨਾਲ ਵਧ ਜਾਂਦੀ ਹੈ ਸਕਿਨ ਦੀ ਚਮਕ ਕੰਟਰੋਲ ਹੋ ਸਕਦੈ ਡਾਇਬਿਟੀਜ਼ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੱਦੂ ਤੁਹਾਡੀ ਮਦਦ ਕਰ ਸਕਦੈ