Kabhi Eid Kabhi Diwali ਦੇ ਸੈੱਟ ਤੋਂ ਲੀਕ ਹੋਇਆ ਸ਼ਹਿਨਾਜ਼ ਗਿੱਲ ਦਾ ਲੁੱਕ
ਸ਼ਹਿਨਾਜ਼ ਗਿੱਲ ਜਲਦੀ ਹੀ ਬਾਲੀਵੁੱਡ ਵਿੱਚ ਧਮਾਕਾ ਕਰਦੀ ਨਜ਼ਰ ਆਵੇਗੀ
ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਆ ਰਹੀ
ਸ਼ਹਿਨਾਜ਼ ਦੇ ਬਾਲੀਵੁੱਡ ਡੈਬਿਊ ਤੋਂ ਫੈਨਸ ਬਹੁਤ ਖੁਸ਼ ਹਨ ਕਿ ਉਹ ਸ਼ਹਿਨਾਜ਼ ਨੂੰ ਸਲਮਾਨ ਨਾਲ ਸਕ੍ਰੀਨ ਸ਼ੇਅਰ ਕਰਦੇ ਵੇਖਣਗੇ
ਹੁਣ ਕਭੀ ਈਦ ਕਭੀ ਦੀਵਾਲੀ ਤੋਂ ਸ਼ਹਿਨਾਜ਼ ਗਿੱਲ ਦਾ ਲੁੱਕ ਸਾਹਮਣੇ ਆਇਆ ਹੈ
ਫੋਟੋਗ੍ਰਾਫਰ ਨੇ ਵੈਨਿਟੀ ਵੈਨ 'ਚੋਂ ਬਾਹਰ ਆਉਂਦੇ ਸਮੇਂ ਸ਼ਹਿਨਾਜ਼ ਦੀ ਖੂਬਸੂਰਤ ਲੁੱਕ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ
ਫਿਲਮ 'ਚ ਸ਼ਹਿਨਾਜ਼ ਸਲਮਾਨ ਖ਼ਾਨ ਦੇ ਜੀਜਾ ਆਯੂਸ਼ ਸ਼ਰਮਾ ਦੇ ਨਾਲ ਨਜ਼ਰ ਆਵੇਗੀ