ਪੰਜਾਬ ਦੀ ਮਸ਼ਹੂਰ ਮਾਡਲ, ਅਦਾਕਾਰਾ ਅਤੇ ਗਾਇਕਾ ਹੈ ਹਿਮਾਂਸ਼ੀ ਖੁਰਾਨਾ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਹਿਮਾਂਸ਼ੀ

ਹਾਲ ਹੀ 'ਚ ਹਿਮਾਂਸ਼ੀ ਦੀਆਂ ਹਰੇ ਰੰਗ ਦੀ ਸਾੜੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ



ਇਸ ਲੁੱਕ 'ਚ ਵੀ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ


ਹਿਮਾਂਸ਼ੀ ਨੇ ਸਾੜ੍ਹੀ ਦੇ ਉੱਪਰ ਗ੍ਰੀਨ ਕਲਰ ਦਾ ਡਿਜ਼ਾਈਨਰ ਕੋਟ ਪਾਇਆ

ਕੰਨਾਂ ਵਿੱਚ ਮੈਚਿੰਗ ਈਅਰਿੰਗਸ ਪਾਈਆਂ ਹੋਈਆਂ ਹਨ

ਫੈਨਜ਼ ਹਿਮਾਂਸ਼ੀ ਖੁਰਾਨਾ ਨੂੰ ਹਰ ਲੁੱਕ 'ਚ ਪਸੰਦ ਕਰਦੇ ਹਨ

ਵੈਸਟਰਨ ਹੋਵੇ ਜਾਂ ਟ੍ਰਡੀਸ਼ਨਲ ਹਿਮਾਂਸ਼ੀ ਹਰ ਸਟਾਈਲ ਨੂੰ ਫਲਾਂਟ

ਸਮੇਂ-ਸਮੇਂ 'ਤੇ ਉਹ ਆਪਣੇ ਬੋਲਡ ਅਤੇ ਖੂਬਸੂਰਤ ਲੁੱਕ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ

ਫਿਰ ਟ੍ਰਡੀਸ਼ਨਲ ਲੁੱਕ ਵਿੱਚ ਆਪਣੇ ਬੋਲਡ ਅਵਤਾਰ ਨਾਲ ਹਿਮਾਂਸ਼ੀ ਨੇ ਕਹਿਰ ਢਾਹਿਆ