ਟੀਨਾ ਦੱਤਾ ਆਏ ਦਿਨ ਆਪਣੀ ਗਲੈਮਰਸ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ ਟੀਨਾ ਦੱਤਾ ਦੀਆਂ ਫੋਟੋਜ਼ ਆਏ ਦਿਨ ਵਾਇਰਲ ਹੁੰਦੀਆਂ ਹਨ ਟੀਨਾ ਦੱਤਾ ਟੀਵੀ 'ਤੇ ਬਹੂ ਦੇ ਕਿਰਦਾਰ 'ਚ ਨਜ਼ਰ ਆ ਚੁੱਕੀ ਹੈ ਟੀਵੀ ਦੀ ਇਹ ਬਹੂ ਰੀਅਲ ਲਾਈਫ 'ਚ ਕਾਫੀ ਬੋਲਡ ਹੈ ਟੀਨਾ ਦੱਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਟੀਨਾ ਨੂੰ ਇੰਸਟਾਗ੍ਰਾਮ 'ਤੇ ਲਗਪਗ 4 ਮਿਲੀਅਨ ਲੋਕ ਫਾਲੋ ਕਰਦੇ ਹਨ ਟੀਨਾ ਖੁਦ ਨੂੰ ਮੇਟੇਂਨ ਕਰ ਰੱਖਦੀ ਹੈ ਟੀਨਾ ਦੱਤਾ ਨੇ ਵ੍ਹਾਈਟ ਡਰੈੱਸ 'ਚ ਢਾਹਿਆ ਕਹਿਰ