ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਜਿਊਰੀ ਦਾ ਹਿੱਸਾ ਬਣ ਕੇ ਜਾ ਰਹੀ ਹੈ ਦੀਪਿਕਾ ਕਾਨਸ ਫਿਲਮ ਫੈਸਟੀਵਲ 'ਚ ਸ਼ਾਮਲ ਹੋਣ ਲਈ ਫ੍ਰੈਂਚ ਰਿਵੇਰਾ ਪਹੁੰਚੀ ਹੈ ਦੀਪਿਕਾ ਦੀਆਂ ਇਹ ਤਸਵੀਰਾਂ ਉਸ ਦੇ ਸਾਰੇ ਫੈਨ ਪੇਜ 'ਤੇ ਸ਼ੇਅਰ ਕੀਤੀਆਂ ਗਈਆਂ ਹਨ ਅਭਿਨੇਤਰੀ ਦਾ ਕੂਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਖਬਰਾਂ ਮੁਤਾਬਕ ਦੀਪਿਕਾ ਕਾਨਸ ਫੈਸਟੀਵਲ ਦੀ ਜਿਊਰੀ ਨਾਲ ਡਿਨਰ ਕਰਨ ਪਹੁੰਚੀ ਸੀ ਤੁਹਾਨੂੰ ਦੱਸ ਦੇਈਏ ਕਿ ਕਾਨਸ ਫਿਲਮ ਫੈਸਟੀਵਲ 17 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਭਿਨੇਤਰੀ ਨੇ ਵਾਈਟ ਬੇਸ 'ਚ ਤੇ ਬਲੈਕ ਕਲਰ ਵਰਕ ਲੌਗ ਟਾਪ ਪਾਇਆ ਹੋਇਆ ਅਭਿਨੇਤਰੀ ਨੇ ਭੂਰੇ ਰੰਗ ਦੇ ਲੰਬੇ ਬੂਟ ਪਾਏ ਹੋਏ ਹਨ ਦੀਪਿਕਾ ਆਪਣੇ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ