ਪੰਜਾਬੀ ਫਿਲਮ ਇੰਡੱਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਸੋਨਮ ਬਾਜਵਾ



ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸੋਨਮ ਬਾਜਵਾ


ਬ੍ਰਾਈਡਲ ਲੁੱਕ 'ਚ ਸੋਨਮ ਨੇ ਫੈਨਜ਼ ਨੂੰ ਬਣਾਇਆ ਦੀਵਾਨਾ

ਸੋਨਮ ਦਾ ਹਰ ਅੰਦਾਜ਼ ਫੈਨਜ਼ ਨੂੰ ਆਉਂਦਾ ਹੈ ਪਸੰਦ

ਫੋਟੋਜ਼ ਦੇ ਨਾਲ ਸੋਨਮ ਦੀਆਂ ਵੀਡੀਓਜ਼ ਵੀ ਹੁੰਦੀਆਂ ਹਨ ਕਾਫੀ ਵਾਇਰਲ

ਲਹਿੰਗੇ ਦੀ ਲੁੱਕ 'ਚ ਸੋਨਮ ਲੱਗ ਰਹੀ ਬੇਹੱਦ ਖੂਬਸੂਰਤ

ਰੈੱਡ-ਆਰੇਂਜ ਕਲਰ ਦੇ ਲਹਿੰਗੇ 'ਚ ਸੋਨਮ ਦੇ ਚਿਹਰੇ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ

ਹੈਵੀ ਜਿਊਲਰੀ ਨਾਲ ਸੋਨਮ ਨੇ ਲੁੱਕ ਨੂੰ ਕੀਤਾ ਪੂਰਾ

ਸੋਨਮ ਬਾਜਵਾ ਦਾ ਲੁੱਕ ਹੈ ਕਾਫੀ ਗ੍ਰੇਸਫੁੱਲ ਤੇ ਐਲੀਗੈਂਟ

ਸੋਨਮ ਨੇ ਪੌਲੀਵੁੱਡ ਸਮੇਤ ਬੌਲੀਵੁੱਡ ਫਿਲਮਾਂ 'ਚ ਵੀ ਕੀਤਾ ਹੈ ਕੰਮ