ਸਰਗੁਣ ਮਹਿਤਾ ਕਿਸੇ ਪਛਾਣ ਦੀ ਨਹੀਂ ਮੁਹਤਾਜ

ਛੋਟੇ ਪਰਦੇ ਤੋਂ ਕਰੀਅਰ ਦੀ ਕੀਤੀ ਸੀ ਸ਼ੁਰੂਆਤ

ਪੰਜਾਬੀ ਫ਼ਿਲਮਾਂ ਵਿੱਚ ਬਣਾਈ ਆਪਣੀ ਵੱਖਰੀ ਪਛਾਣ

ਹਾਲ ਹੀ 'ਚ ਸਰਗੁਣ ਦੀ ਫਿਲਮ ਸੌਂਕਣ ਸੌਂਕਣੇ ਰਿਲੀਜ਼ ਹੋਈ ਹੈ

ਸਰਗੁਣ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਹਰ ਰੋਜ਼ ਆਪਣੇ ਫੈਨਜ਼ ਲਈ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ 'ਚ ਸਰਗੁਣ ਨੇ ਆਪਣੇ ਪੰਜਾਬੀ ਲੁੱਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ


ਇਸ ਸ਼ੂਟ 'ਚ ਸਰਗੁਣ ਆਰੇਂਜ ਕਲਰ ਦੇ ਸੂਟ 'ਚ ਨਜ਼ਰ ਆ ਰਹੀ ਹੈ



ਆਰੇਂਜ ਸੂਟ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ

ਸਰਗੁਣ ਦਾ ਇਹ ਅੰਦਾਜ਼ ਤੇ ਸਾਦਗੀ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ