ਮਹਿੰਦਰਾ XUV 700 ਵਿੱਚ ਵੀ ਇਹ ਅਡਵਾਂਸ ਫੀਚਰ ਮੌਜੂਦ ਹੈ। ਮਸ਼ਹੂਰ ਆਫ ਰੋਡਰ ਮਹਿੰਦਰਾ ਥਾਰ ਵੀ ਇਸ ਫੀਚਰ ਨਾਲ ਲੈਸ ਹੈ। ਹੁੰਡਈ ਦੀ ਕ੍ਰੇਟਾ ਵਿੱਚ ਵੀ ਇਹ ਖ਼ਾਸ ਸੁਵਿਧਾ ਮੌਜੂਦ ਹੈ। ਮਾਰੂਤੀ ਦੀ ਬ੍ਰੇਜਾ ਨੂੰ ਵੀ ਇਸ ਫੀਚਰ ਨਾਲ ਖ਼ਰੀਦਿਆ ਜਾ ਸਕਦਾ ਹੈ। ਮਹਿੰਦਰਾ ਐਸਯੂਵੀ 300 ਵੀ ਇਸ ਫੀਚਰ ਨਾਲ ਲੈਸ ਹੈ। ਟਾਟਾ ਦੀ ਨੈਕਸਨ ਨੂੰ ਵੀ ਤੁਸੀਂ ਕਰੂਜ਼ ਕੰਟਰੋਲ ਨਾਲ ਘਰ ਲਿਆ ਸਕਦੇ ਹੋ। ਮਸ਼ਹੂਰ ਸਵਿਫਟ ਵੀ ਇਸ ਖ਼ਾਸ ਫੀਚਰ ਨਾਲ ਲੈਸ ਹੈ। ਟਾਟਾ ਦੀ ਮਾਈਕ੍ਰੋ ਐਸਯੂਵੀ ਟਾਟਾ ਪੰਚ ਕਰੂਜ਼ ਕੰਟਰੋਲ ਨਾਲ ਆਉਂਦੀ ਹੈ।