ਸਾਈਬਰਟਰੱਕ ਨੂੰ ਕੁਝ ਸਾਲ ਪਹਿਲਾਂ ਇਕ ਸੰਕਲਪ ਰੂਪ ਵਿੱਚ ਦਿਖਾਇਆ ਗਿਆ ਸੀ ਅਤੇ ਹੁਣ ਇਸ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਨੇ ਗਾਹਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ

ਇਸ ਦੀ ਲੰਬਾਈ 5.6 ਮੀਟਰ ਅਤੇ ਭਾਰ 3 ਟਨ ਤੋਂ ਵੱਧ ਹੈ।

ਇਸਦੀ 400 ਮਿਲੀਮੀਟਰ ਤੋਂ ਵੱਧ ਦੀ ਗਰਾਊਂਡ ਕਲੀਅਰੈਂਸ ਵੀ ਸ਼ਾਨਦਾਰ ਹੈ, ਜਿਸਦਾ ਮਤਲਬ ਹੈ ਕਿ ਇਹ ਸੜਕ 'ਤੇ ਹਰ ਚੀਜ਼ ਉੱਤੇ ਭਾਰੀ ਪੈਣ ਦੇ ਸਮਰੱਥ ਹੈ।

ਇਸ ਦੇ ਤਿੰਨ ਰੂਪ ਹਨ- ਸਾਈਬਰਬੀਸਟ, ਆਲ ਵ੍ਹੀਲ ਡਰਾਈਵ ਅਤੇ ਰੀਅਰ ਵ੍ਹੀਲ ਡਰਾਈਵ।

The Cyberbeast ਤਿੰਨ ਮੋਟਰਾਂ ਦੁਆਰਾ ਤਿਆਰ 845 hp ਦੀ ਪਾਵਰ ਆਉਟਪੁੱਟ ਦੇ ਨਾਲ ਸਭ ਤੋਂ ਸ਼ਕਤੀਸ਼ਾਲੀ ਹੈ।

ਕੀਮਤ ਦੀ ਗੱਲ ਕਰੀਏ ਤਾਂ ਇਹ ਇੱਕ ਕਰੋੜ ਤੋਂ ਵੀ ਘੱਟ ਹੈ ਅਤੇ ਇਹ ਹੁਣ ਤੱਕ ਦੀ ਸਭ ਤੋਂ ਵੱਧ ਚਰਚਿਤ ਕਾਰਾਂ ਵਿੱਚੋਂ ਇੱਕ ਹੈ।