ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਹੋਣ ਲੱਗਦੀਆਂ ਹਨ



ਕਬਜ਼ ਤੋਂ ਰਾਹਤ ਲਈ ਫਲਾਂ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨਾ ਸ਼ੁਰੂ ਕਰੋ



ਕਾਫੀ ਮਾਤਰਾ 'ਚ ਪਾਣੀ ਪੀਣਾ ਸ਼ੁਰੂ ਕਰੋ। ਇਹ ਸਰੀਰ ਲਈ ਬਹੁਤ ਜ਼ਰੂਰੀ ਹੈ



ਨਿਯਮਤ ਕਸਰਤ ਕਰਨ ਨਾਲ ਸਰੀਰ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਸੰਤੁਲਿਤ ਕੀਤਾ ਜਾਂਦਾ ਹੈ



ਕੁਝ ਕੁਦਰਤੀ ਦਵਾਈਆਂ ਦਾ ਸੇਵਨ ਕਰਨ ਨਾਲ ਵੀ ਕਬਜ਼ ਤੋਂ ਰਾਹਤ ਮਿਲ ਸਕਦੀ ਹੈ। ਜਿਵੇਂ ਤ੍ਰਿਫਲਾ, ਆਂਵਲਾ, ਇਸਬਗੋਲ ਆਦਿ



ਬਹੁਤ ਜ਼ਿਆਦਾ ਤਲੇ ਅਤੇ ਭੁੰਨਿਆ ਭੋਜਨ ਖਾਣ ਤੋਂ ਪਰਹੇਜ਼ ਕਰੋ



ਖਾਣ ਦੀ ਰੁਟੀਨ ਨੂੰ ਸਥਿਰ ਰੱਖੋ, ਸਮੇਂ-ਸਮੇਂ 'ਤੇ ਖਾਓ, ਅਤੇ ਹੌਲੀ-ਹੌਲੀ ਖਾਓ



Thanks for Reading. UP NEXT

ਮੋਢੇ ਦਾ ਦਰਦ...ਹੋ ਸਕਦੈ ਕੈਂਸਰ!

View next story