ਚੰਦਰਯਾਨ-3 ਭਾਰਤੀਆਂ ਦੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ



ਸਾਰੇ ਲੋਕ ਇਸ ਦੀ ਸਫਲ ਹੋਣ ਦੀ ਕਾਮਨਾ ਕਰ ਰਹੇ ਹਨ



14 ਜੁਲਾਈ 2023 ਨੂੰ ਚੰਦਰਯਾਨ-3 ਲਾਂਚ ਕੀਤਾ ਗਿਆ ਸੀ



ਕਰੀਬ 40 ਦਿਨ ਵਿੱਚ ਇਸ ਨੇ ਧਰਤੀ ਨਾਲ ਚੰਦ ਦੀ ਦੂਰੀ ਤੈਅ ਕੀਤੀ ਹੈ



ਚੰਦਰਯਾਨ-3 ਦੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ ਨੇ ਮਿਸ਼ਨ ਨਾਲ ਜੁੜਿਆ ਇੱਕ ਅਪਡੇਟ ਸ਼ੇਅਰ ਕੀਤਾ



ਇਸ ਵਿੱਚ ਚੰਦਰਯਾਨ-3 ਦੇ ਚੰਦ ‘ਤੇ ਲੈਂਡ ਕਰਨ ਦਾ ਸਮਾਂ ਦੱਸਿਆ ਹੈ



ਜਾਣਕਾਰੀ ਮੁਤਾਬਕ 23 ਅਗਸਤ ਨੂੰ ਚੰਦਰਯਾਨ-3 ਚੰਗਰਮਾ ‘ਤੇ ਉਤਰੇਗਾ



ਸ਼ਾਮ ਦੇ 6 ਵਜੇ ਦੇ ਨੇੜੇ-ਤੇੜੇ ਚੰਦਰਯਾਨ-3 ਲੈਂਡ ਕਰੇਗਾ



ਇਸ ਦਾ ਮਿਸ਼ਨ ਚੰਦ ਦੇ ਦੱਖਣੀ ਧਰੂਵ ਦੀ ਸਤਹ ‘ਤੇ ਸੋਫਟ ਲੈਂਡਿੰਗ ਕਰਨਾ ਹੈ



ਤੁਸੀਂ ISRO ਦੀ ਵੈਬਸਾਈਟ ‘ਤੇ ਇਸ ਨੂੰ ਲਾਈਵ ਦੇਖ ਸਕਦੇ ਹੋ