ਏਸ਼ੀਆਈ ਦੇਸ਼ ਵਿਅਤਨਾਮ ਵਿੱਚ ਦੁਨੀਆ ਵਿੱਚ ਸਭ ਤੋਂ ਘੱਟ ਕੀਮਤ ਵਾਲੀ ਸ਼ਰਾਬ ਮਿਲਦੀ ਹੈ ਜਿਸ ਦੀ ਕੀਮਤ 35 ਰੁਪਏ ਹੈ।



ਯੂਕਰੇਨ ਸਭ ਤੋਂ ਸਸਤੀ ਸ਼ਰਾਬ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਹੈ। ਇੱਥੇ ਸ਼ਰਾਬ ਦੀ ਕੀਮਤ 45 ਰੁਪਏ ਹੈ।



ਅਫਰੀਕੀ ਦੇਸ਼ ਜਾਂਬੀਆ ਵਿੱਚ ਇੱਕ ਬੋਤਲ ਅਲਕੋਹਲ ਦੀ ਕੀਮਤ 75 ਰੁਪਏ ਹੈ



ਮੇਡਾਗਾਸਕਰ ਦੁਨੀਆ ਦਾ ਚੌਥਾ ਦਾ ਅਜਿਹਾ ਦੇਸ਼ ਹੈ ਜਿੱਥੇ ਸ਼ਰਾਬ ਦੀ ਕੀਮਤ 78 ਰੁਪਏ ਹੈ



ਮੋਜਾਮਬਿਕ ਟੂਰਿਸਟਾਂ ਲਈ ਇੱਕ ਬਿਹਤਰੀਨ ਜਗ੍ਹਾ ਮੰਨੀ ਜਾਂਦੀ ਹੈ। ਇੱਥੇ ਇੱਕ ਬੋਤਲ ਸ਼ਰਾਬ ਦੀ ਕੀਮਤ 79 ਰੁਪਏ ਹੈ।



ਚੈਕ ਗਣਰਾਜ ਵਿੱਚ ਇੱਕ ਬੋਤਲ ਸ਼ਰਾਬ ਦੀ ਕੀਮਤ 82 ਰੁਪਏ ਹੈ।



ਅਫਰੀਕੀ ਦੇਸ਼ ਯੁਗਾਂਡਾ ਵਿੱਚ ਇੱਕ ਬੋਤਲ ਸ਼ਰਾਬ ਦੀ ਕੀਮਤ 89.43 ਰੁਪਏ ਹੈ।



ਇਥੋਪੀਆ ਇੱਕ ਅਫਰੀਕੀ ਦੇਸ਼ ਹੈ ਜਿੱਥੇ ਇੱਕ ਬੋਤਲ ਸ਼ਰਾਬ ਦੀ ਕੀਮਤ 91 ਰੁਪਏ ਹੈ।



ਇਟਲੀ ਵਿੱਚ ਸ਼ਰਾਬ ਦੀ ਬੋਤਲ ਦੀ ਕੀਮਤ 91 ਰੁਪਏ ਹੈ।



ਸਰਬੀਆ ਵਿੱਚ ਸ਼ਰਾਬ ਦੀ ਬੋਤਲ ਦੀ ਕੀਮਤ 93 ਰੁਪਏ ਹੈ।