ਹਾਲ ਹੀ 'ਚ ਚੇਤਨਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਦਾਕਾਰਾ ਚੇਤਨਾ ਪਾਂਡੇ ਨੇ ਆਪਣੇ ਬਲੈਕ ਲੁੱਕ ਨਾਲ ਨਵੇਂ ਸਾਲ 'ਤੇ ਤਬਾਹੀ ਮਚਾ ਦਿੱਤੀ ਹੈ

ਇਸ ਦੇ ਨਾਲ ਹੀ ਉਨ੍ਹਾਂ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ

ਚੇਤਨਾ ਪਾਂਡੇ ਕਾਲੇ ਰੰਗ ਦੇ ਆਫ ਸ਼ੋਲਡਰ ਲੈਦਰ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ

ਚੇਤਨਾ ਅਕਸਰ ਆਪਣੇ ਬੋਲਡ ਤੇ ਸੈਕਸੀ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ

ਚੇਤਨਾ ਖੁੱਲ੍ਹੇ ਹੇਅਰ ਸਟਾਈਲ ਤੇ ਗਲੋਸੀ ਮੇਕਅੱਪ 'ਚ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ

ਚੇਤਨਾ ਨੇ ਬਾਲੀਵੁੱਡ ਫਿਲਮ ਦਿਲਵਾਲੇ ਨਾਲ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ

'ਖਤਰੋਂ ਕੇ ਖਿਲਾੜੀ' ਸੀਜ਼ਨ 12 'ਚ ਚੇਤਨਾ ਪਾਂਡੇ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ

ਅਦਾਕਾਰਾ ਚੇਤਨਾ ਪਾਂਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਸ ਦੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 2.1 ਮਿਲੀਅਨ ਫਾਲੋਅਰਜ਼ ਹਨ