ਅਵਨੀਤ ਆਪਣੇ ਬੋਲਡ ਤੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਰਹਿੰਦੀ ਹੈ

ਅਦਾਕਾਰਾ ਅਵਨੀਤ ਕੌਰ ਨੇ ਹਾਲ ਹੀ 'ਚ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਵਨੀਤ ਡੈਨਿਮ ਸ਼ਾਰਟਸ ਅਤੇ ਵਾਈਟ ਕਲਰ ਸਪੈਗੇਟੀ ਵਿੱਚ ਨਜ਼ਰ ਆ ਰਹੀ ਹੈ

ਅਵਨੀਤ ਕੌਰ ਸਫੇਦ ਅਤੇ ਨੀਲੇ ਰੰਗ ਦੇ ਸ਼ੱਗ ਵਿੱਚ ਸ਼ਾਨਦਾਰ ਲੱਗ ਰਹੀ ਹੈ

ਅਵਨੀਤ ਨੇ ਬਲੂ ਮੈਚਿੰਗ ਹੀਲਸ ਤੇ ਸਲਿੰਗ ਬਲੂ ਬੈਗ ਨਾਲ ਆਪਣੀ ਦਿੱਖ ਨੂੰ ਪੂਰਾ ਕਰ ਰਹੀ ਹੈ

ਅਵਨੀਤ ਕੌਰ ਭੂਰੇ ਰੰਗ ਦੀ ਬੈਲਟ ਤੇ ਕਾਲੇ ਸਨਗਲਾਸ ਨਾਲ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ

ਅਵਨੀਤ ਨਿਊਡ ਮੇਕਅੱਪ ਅਤੇ ਬ੍ਰਾਊਨੀ ਹੇਅਰਸਟਾਈਲ 'ਚ ਨਜ਼ਰ ਆ ਰਹੀ ਹੈ

ਅਵਨੀਤ ਜਲਦ ਹੀ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਫਿਲਮ 'ਟਿਕੂ ਵੈਡਸ ਸ਼ੇਰੂ' 'ਚ ਨਜ਼ਰ ਆਵੇਗੀ

ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਦੱਸ ਦੇਈਏ ਕਿ ਅਦਾਕਾਰਾ ਦੇ ਇੰਸਟਾ 'ਤੇ 32.7 ਮਿਲੀਅਨ ਫਾਲੋਅਰਜ਼ ਹਨ