ਸੁਰਭੀ ਜੋਤੀ ਹਮੇਸ਼ਾ ਹੀ ਆਪਣੇ ਬੋਲਡ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੀ ਹੈ ਹਾਲ ਹੀ 'ਚ ਅਦਾਕਾਰਾ ਦਾ ਵਿੰਟਰ ਲੁੱਕ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸੁਰਭੀ ਹਮੇਸ਼ਾ ਹੀ ਆਪਣੇ ਪ੍ਰਫੈਕਟ ਲੁੱਕ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਅਭਿਨੇਤਰੀ ਹਰ ਵਾਰ ਆਪਣੇ ਬੋਲਡ ਲੁੱਕ ਨਾਲ ਇੰਟਰਨੈੱਟ ਨੂੰ ਗਰਮ ਕਰਦੀ ਰਹਿੰਦੀ ਹੈ ਟੀਵੀ ਦੀਆਂ ਹੌਟ ਨਾਗਿਨਾਂ ਵਿੱਚੋਂ ਇੱਕ ਸੁਰਭੀ ਜੋਤੀ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਸੁਰਭੀ ਨੇ ਆਪਣੇ ਲੇਟੈਸਟ ਲੁੱਕਸ ਨਾਲ ਇੱਕ ਵਾਰ ਫਿਰ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਸੁਰਭੀ ਨੇ ਬਲੈਕ ਕਲਰ ਦੀ ਬੇਹੱਦ ਹੀ ਸਟਾਈਲਿਸ਼ ਸ਼ਰਟ ਤੇ ਗ੍ਰੇ ਰੰਗ ਦੀ ਹੂਡੀ ਪਾਈ ਹੋਈ ਹੈ ਖੁੱਲ੍ਹੇ ਵਾਲ ਤੇ ਸਨਗਲਾਸ ਪਹਿਨ ਕੇ ਅਭਿਨੇਤਰੀ ਸੁਰਭੀ ਨੇ ਆਪਣੇ ਇਸ ਆਊਲੁੱਕ ਨੂੰ ਪੂਰਾ ਕੀਤਾ ਹੈ ਸੁਰਭੀ ਜੋਤੀ ਨੇ ਕੈਪਸ਼ਨ 'ਚ ਲਿਖਿਆ- ਕਵਰ ਮੀ ਇਨ ਸਨਸ਼ਾਈਨ ਅਭਿਨੇਤਰੀ ਦੇ ਹਰ ਲੁੱਕ 'ਤੇ ਪ੍ਰਸ਼ੰਸਕ ਆਪਣਾ ਦਿਲ ਹਾਰ ਜਾਂਦੇ ਹਨ