ਹਰ ਬਲੱਡ ਗਰੁੱਪ ਦਾ ਆਪਣਾ ਸੁਭਾਅ ਹੁੰਦਾ ਹੈ, ਇਸ ਲਈ ਅਸੀਂ ਜਿਸ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦੇ ਹਾਂ, ਉਸ ਦਾ ਸਿੱਧਾ ਸਬੰਧ ਸਾਡੇ ਬਲੱਡ ਗਰੁੱਪ ਨਾਲ ਹੁੰਦਾ ਹੈ।