ਡਾਇਬਟੀਜ਼ ਇੱਕ ਲਾਇਲਾਜ ਬਿਮਾਰੀ ਹੈ



ਜਿਸ ‘ਤੇ ਸਮੇਂ ਉੱਤੇ ਕਾਬੂ ਨਹੀਂ ਪਾਇਆ ਗਿਆ ਤਾਂ ਬਿਮਾਰੀ ਦਾ ਖ਼ਤਰਾ ਵੱਧ ਸਕਦਾ ਹੈ



ਡਾਇਬਟੀਜ਼ ਦੇ ਮਰੀਜ਼ਾਂ ਦਾ ਬਲੱਡ ਸ਼ੂਗਰ ਹਾਈ ਰਹਿੰਦਾ ਹੈ



ਹਾਲਾਂਕਿ ਸਹੀ ਲਾਈਫਸਟਾਈਲ ਰੱਖਣ ਨਾਲ ਇਸ ਬਿਮਾਰੀ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ



ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ



ਅਤੇ ਬਲੱਡ ਸ਼ੂਗਰ ਦੇ ਲੈਵਲ ਨੂੰ ਥੱਲੇ ਲਿਆਉਣਾ ਚਾਹੁੰਦੇ ਹੋ



ਤਾਂ ਰੋਜ਼ ਸੌਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰੋ



ਲੇਟ ਨਾਈਟ ਸਨੈਕਿੰਗ ਛੱਡੋ, ਪਾਣੀ ਵਿੱਚ ਭਿਓ ਕੇ ਬਾਦਾਮ ਖਾਓ



ਇਹ ਬਲੱਡ ਸ਼ੂਗਰ ਦੇ ਲੈਵਲ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ