ਨਾਨਵੇਜ ਖਾਣ ਤੋਂ ਬਾਅਦ ਕੁਝ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ



ਜ਼ਿਆਦਾ ਮਸਾਲੇਦਾਰ ਚੀਜ਼ਾਂ ਨਹੀਂ ਖਾਣੀ ਚਾਹੀਦੀ



ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ



ਜ਼ਿਆਦਾ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ



ਇਸ ਨਾਲ ਸਰੀਰ ਵਿੱਚ ਖ਼ਰਾਬ ਕੈਲੋਸਟ੍ਰੋਲ ਵੱਧ ਜਾਂਦਾ ਹੈ



ਆਲੂ, ਬੈਂਗਨ, ਗੋਭੀ ਵਰਗੀਆਂ ਸਬਜ਼ੀਆਂ ਨਾ ਖਾਓ



ਨਾਨਵੇਜ ਨਾਲ ਮਿੱਠੀਆਂ ਚੀਜ਼ਾਂ ਨਾ ਖਾਓ



ਰੈਡ ਮੀਟ ਨਾਲ ਜ਼ਿਆਦਾ ਅਲਕੋਹਲ ਨਾ ਖਾਓ



ਵੱਧ ਮਾਤਰਾ ਵਿੱਚ ਚਾਹ, ਕਾਫੀ ਨਾ ਪੀਓ