ਗੰਦੇ ਟਾਇਲਟ ਦੀ ਵਰਤੋਂ ਕਰਨ ਨਾਲ ਇੰਫੈਕਸ਼ਨ ਅਤੇ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ



ਯੂਰੀਨਿਰੀ ਟ੍ਰੈਕਟ ਇੰਫੈਕਸ਼ਨ ਯੂਟੀਆਈ ਬਿਮਾਰੀ ਹੋ ਸਕਦੀ ਹੈ



ਇਸ ਇਨਫੈਕਸ਼ਨ ਕਰਕੇ ਪ੍ਰੈਗਨੈਂਸੀ ਵਿੱਚ ਪਰੇਸ਼ਾਨੀ ਹੋ ਸਕਦੀ ਹੈ



ਨੋਰੋਵਾਇਰਸ ਵਰਗੀਆਂ ਬਿਮਾਰੀਆਂ ਦੇ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ



ਨੋਰੋਵਾਇਰਸ ਕਰਕੇ ਉਲਟੀਆਂ ਤੇ ਡਾਇਰੀਆ ਵਰਗੀਆਂ ਬਿਮਾਰੀਆਂ ਹੋਣ ਦੀ ਸਮੱਸਿਆ ਹੁੰਦੀ ਹੈ



ਗੰਦੇ ਟਾਇਲਟ ਦੀ ਵਰਤੋਂ ਕਰਨ ਨਾਲ ਹੈਪੇਟਾਈਟਸ ਏ ਇੰਫੈਕਸ਼ਨ ਹੋ ਸਕਦਾ ਹੈ



ਇਹ ਲਾਗ ਲੋਕਾਂ ਦੇ ਮਲ ਨਾਲ ਫੈਲਦੀ ਹੈ



ਗੰਦੇ ਟਾਇਲਟ ਦੀ ਵਰਤੋਂ ਕਰਨ ਨਾਲ ਬੈਕਟੀਰੀਆ ਜਾਂ ਵਾਇਰਸ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ



ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਹਮੇਸ਼ਾ ਟਾਇਲਟ ਸੀਟ ‘ਤੇ ਬੈਠਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸਾਫ਼ ਕਰ ਲਓ