ਚਿਕਨ ਦੇ ਨਾਲ ਕੋਲਡ ਡ੍ਰਿੰਕ ਪੀਣ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ



ਇਸ ਨਾਲ ਲੀਵਰ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ



ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਡਿਸਟਰਬ ਕਰਦਾ ਹੈ



ਕੋਲਡ ਡ੍ਰਿੰਕ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ੂਗਰ ਹੁੰਦੀ ਹੈ



ਚਿਕਨ ਇੱਕ ਹਾਈ ਪ੍ਰੋਟੀਨ ਖਾਦ ਪਦਾਰਥ ਹੈ



ਕੋਲਡ ਡ੍ਰਿੰਕ ਵਿੱਚ ਵਿਸ਼ੇਸ਼ ਤੌਰ ‘ਤੇ ਸ਼ੂਗਰ ਤੇ ਕੈਫਿਨ ਹੁੰਦਾ ਹੈ



ਦੋਹਾਂ ਦਾ ਸੇਵਨ ਇਕੱਠਿਆਂ ਕਰਨ ਨਾਲ ਨੁਕਸਾਨ ਪਹੁੰਚਦਾ ਹੈ



ਕੋਲਡ ਡ੍ਰਿੰਕ ਦੇ ਸੇਵਨ ਨਾਲ ਪੇਟ ਦੇ ਆਲੇ-ਦੁਆਲੇ ਫੈਟ ਜਮ੍ਹਾ ਹੋ ਜਾਂਦਾ ਹੈ



ਸੋਫਟ ਡ੍ਰਿੰਕਸ ਵਿੱਚ ਕਾਫੀ ਮਾਤਰਾ ਵਿੱਚ ਫਾਸਫੋਰਸ ਪਾਇਆ ਜਾਂਦਾ ਹੈ