ਮੂੰਹ ਦੀ ਸਫਾਈ ਬਣਾਈ ਰੱਖਣ ਲਈ, ਤੁਸੀਂ ਟੂਥਪੇਸਟ ਦੀ ਥਾਂ 'ਤੇ ਤਾਜ਼ਾ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਇੱਕ ਨਹੀਂ ਸਗੋਂ ਕਈ ਫਾਇਦੇ ਮਿਲਣਗੇ