ਗਰਮੀ ਤੋਂ ਰਾਹਤ ਪਾਉਣ ਲਈ ਆਈਸਕ੍ਰੀਮ ਇੱਕ ਚੰਗਾ ਆਪਸ਼ਨ ਹੈ



ਕੁਝ ਲੋਕ ਇੱਕ ਦਿਨ ਵਿੱਚ 3 ਤੋਂ ਵੱਧ ਆਈਸਕ੍ਰੀਮ ਖਾਂਦੇ ਹਨ



ਆਈਸਕ੍ਰੀਮ ਜ਼ਿਆਦਾ ਖਾਣ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ



ਇਸ ਵਿੱਚ ਸ਼ੂਗਰ ਅਤੇ ਕੈਲੋਰੀ ਦੀ ਮਾਤਰਾ ਵੱਧ ਹੁੰਦੀ ਹੈ



ਇਸ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ



ਜ਼ਿਆਦਾ ਆਈਸਕ੍ਰੀਮ ਖਾਣ ਨਾਲ ਡਾਇਬਟੀਜ਼ ਵੀ ਹੋ ਸਕਦੀ ਹੈ



ਆਈਸਕ੍ਰੀਮ ਨੂੰ ਪਚਣ ਵਿੱਚ ਵੱਧ ਸਮਾਂ ਲੱਗਦਾ ਹੈ



ਇਸ ਨਾਲ ਬਲੋਟਿੰਗ ਦੀ ਸਮੱਸਿਆ ਹੁੰਦੀ ਹੈ



ਇਸ ਨਾਲ ਦਿਲ ਦੀ ਸਿਹਤ ‘ਤੇ ਬੂਰ ਅਸਰ ਪੈਂਦਾ ਹੈ



ਆਈਸਕ੍ਰੀਮ ਖਾਣ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ