Vitamin B12 Rich Food: ਵਿਟਾਮਿਨ ਬੀ12 ਇੱਕ ਬਹੁਤ ਹੀ ਮਹੱਤਵਪੂਰਨ ਪੋਸ਼ਕ ਤੱਤ ਹੈ, ਜੇ ਇਸਦੀ ਕਮੀ ਸਰੀਰ ਵਿੱਚ ਹੋ ਜਾਵੇ ਤਾਂ ਥਕਾਵਟ, ਊਰਜਾ ਦੀ ਕਮੀ, ਬਹੁਤ ਜ਼ਿਆਦਾ ਕਮਜ਼ੋਰੀ ਸਮੇਤ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।