ਕ੍ਰਿਸ ਗੇਲ ਦੀ ਪਤਨੀ ਨਤਾਸ਼ਾ ਬੇਰਿਜ ਇੱਕ ਫੈਸ਼ਨ ਡਿਜ਼ਾਈਨਰ ਅਤੇ ਮਾਡਲ ਹੈ। ਨਤਾਸ਼ਾ ਕੌਰਨਵਾਲ ਲਈ ਫੈਸ਼ਨੇਬਲ ਕੱਪੜੇ ਬਣਾਉਂਦੀ ਹੈ। ਉਨ੍ਹਾਂ ਦਾ ਬ੍ਰਾਂਡ ਨਾਮ ਅਲਟਰਾ ਹੈ।