ਨਾਰੀਅਲ ਪਾਣੀ ਪੀਣ ਨਾਲ ਚਮੜੀ 'ਚ ਨਮੀ ਬਣੀ ਰਹਿੰਦੀ ਹੈ
ਰੋਜ਼ ਸਵੇਰੇ ਨਾਰੀਅਲ ਪਾਣੀ ਪੀਣ ਨਾਲ ਥਾਇਰਾਇਡ ਹਾਰਮੋਨਸ ਸੰਤੁਲਿਤ ਰਹਿੰਦੇ ਹਨ
ਭਾਰ ਘਟਾਉਣ ਲਈ ਨਾਰੀਅਲ ਪਾਣੀ ਬਹੁਤ ਕਾਰਗਰ
ਨਾਰੀਅਲ ਪਾਣੀ ਪੀਣ ਨਾਲ ਹਾਈਡ੍ਰੇਸ਼ਨ ਪੱਧਰ 'ਚ ਸੁਧਾਰ ਹੁੰਦਾ ਹੈ
ਨਾਰੀਅਲ ਪਾਣੀ ਪੀਣ ਨਾਲ ਚਮੜੀ ਦੀ ਖੁਸ਼ਕੀ ਵੀ ਦੂਰ ਹੁੰਦੀ ਹੈ
ਕੋਲੈਸਟ੍ਰੋਲ ਅਤੇ ਚਰਬੀ ਮੁਕਤ ਹੋਣ ਕਰਕੇ ਇਹ ਦਿਲ ਲਈ ਬਹੁਤ ਚੰਗਾ
ਕਿਡਨੀ ਦੀ ਸਿਹਤ ਲਈ ਵੀ ਨਾਰੀਅਲ ਪਾਣੀ ਦਾ ਸੇਵਨ ਕਰਨਾ ਚੰਗਾ