Code M season 2 'ਚ ਜੈਨੀਫ਼ਰ ਵਿੰਗੇਟ ਦਾ ਧਾਕੜ ਅੰਦਾਜ਼
ਟੀਵੀ ਸਟਾਰ ਜੈਨੀਫਰ ਵਿੰਗੇਟ ਨੇ ਵੈੱਬ ਸੀਰੀਜ਼ ਕੋਡ ਐੱਮ ਨਾਲ ਆਪਣੀ OTT ਦੀ ਸ਼ੁਰੂਆਤ ਕੀਤੀ
ਪਹਿਲੇ ਸੀਜ਼ਨ ਵਿੱਚ ਫੌਜ ਦਾ ਇੱਕ ਸਿਪਾਹੀ ਦੂਜੇ ਸਿਪਾਹੀ ਨੂੰ ਝੂਠੇ ਮਿਸ਼ਨ 'ਤੇ ਲੈ ਕੇ ਮਾਰ ਦਿੰਦਾ ਹੈ
ਪਹਿਲੇ ਸੀਜ਼ਨ ਦੀ ਕਾਮਯਾਬੀ ਨੂੰ ਦੇਖਦੇ ਹੋਏ ਮੇਕਰਸ ਕੋਡ ਐਮ ਦਾ ਦੂਜਾ ਸੀਜ਼ਨ ਲੈ ਕੇ ਆਏ ਹਨ
ਜੈਨੀਫਰ ਵਿੰਗੇਟ ਕੋਡ ਐਮ ਸੀਜ਼ਨ 2 ਵਿੱਚ ਇੱਕ ਵਾਰ ਫਿਰ ਵਾਪਸ ਆਈ ਹੈ
ਜੈਨੀਫਰ ਨੂੰ ਪ੍ਰਮੋਟ ਕੀਤਾ ਗਿਆ ਹੈ ਅਤੇ ਉਸ ਨੂੰ ਸੀਰੀਅਸ ਕੇਸ 'ਚ ਫਸਾਇਆ ਗਿਆ ਹੈ
ਟ੍ਰੇਲਰ ਸਸਪੈਂਸ ਨਾਲ ਭਰਿਆ ਹੋਇਆ ਹੈ ਅਤੇ ਜੈਨੀਫਰ ਨੂੰ ਕਈ ਪ੍ਰੇਸ਼ਾਨੀਆਂ 'ਚੋਂ ਗੁਜ਼ਰਨਾ ਪਵੇਗਾ
ਜੈਨੀਫਰ ਵਿੰਗੇਟ ਬੇਪੰਨਾ, ਬੇਹੱਦ, ਕਸੌਟੀ ਜ਼ਿੰਦਗੀ ਕੇ ਅਤੇ ਦਿਲ ਮਿਲ ਗਏ ਵਰਗੇ ਸੀਰੀਅਲਾਂ ਲਈ ਜਾਣੀ ਜਾਂਦੀ ਹੈ
ਜੈਨੀਫਰ ਨੇ ਲੰਬੇ ਸਮੇਂ ਤੋਂ ਟੀਵੀ ਦੀ ਦੁਨੀਆ 'ਤੇ ਕੰਮ ਕੀਤਾ ਹੈ ਤੇ ਹੁਣ ਉਹ OTT 'ਤੇ ਆਪਣਾ ਜਲਵਾ ਦਿਖਾ ਰਹੀ