ਕੰਸੀਲਰ ਇੱਕ ਅਜਿਹਾ ਮੇਕਅਪ ਉਤਪਾਦ ਹੈ ਜੋ ਤੁਹਾਡੀ ਸਕਿਨ ਨੂੰ ਬੇਦਾਗ ਬਣਾ ਕੇ ਉਸਦੀ ਖ਼ੂਬਸੂਰਤੀ ਵਧਾਉਂਦਾ ਹੈ।

ਕੰਸੀਲਰ ਨਾਲ ਤੁਸੀਂ ਆਪਣੇ ਚਿਹਰੇ ਦੇ ਦਾਗ-ਧੱਬਿਆਂ ਨੂੰ ਕੁਝ ਸਕਿੰਟਾਂ 'ਚ ਛੁਪਾ ਸਕਦੇ ਹੋ।

ਕਿਸੇ ਵੀ ਔਰਤ ਨੂੰ ਕੰਸੀਲਰ ਖਰੀਦਣ ਤੋਂ ਪਹਿਲਾਂ ਇਸ ਦੀ ਸਹੀ ਵਰਤੋਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਲਿਕਵਿਡ ਕੰਸੀਲਰ ਉਨ੍ਹਾਂ ਔਰਤਾਂ ਨੂੰ ਖਰੀਦਣਾ ਚਾਹੀਦਾ ਹੈ ਜਿਨ੍ਹਾਂ ਦੀ ਚਮੜੀ ਸਾਧਾਰਨ, ਤੇਲਯੁਕਤ ਅਤੇ ਸੰਵੇਦਨਸ਼ੀਲ ਚਮੜੀ ਹੈ।

ਜੇਕਰ ਤੁਹਾਡੀ ਚਮੜੀ ਬਹੁਤ ਖੁਸ਼ਕ ਹੈ, ਤਾਂ ਅਜਿਹੀ ਸਥਿਤੀ ਵਿੱਚ ਕਰੀਮ ਕੰਸੀਲਰ ਬਿਹਤਰ ਵਿਕਲਪ ਹੈ।

ਪਹਿਲਾਂ ਸਿਰਫ ਇੱਕ ਕੰਸੀਲਰ ਖਰੀਦੋ ਜੋ ਸਕਿਨ ਟੋਨ ਨਾਲ ਮੇਲ ਖਾਂਦਾ ਹੋਵੇ।

ਇਹ ਤੁਹਾਡੀ ਚਮੜੀ ਨੂੰ ਚੰਗੀ ਕਵਰੇਜ ਦਿੰਦਾ ਹੈ। ਸਟਿਕ ਕੰਸੀਲਰ ਖੁਸ਼ਕ ਤੇ ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਲਈ ਬਹੁਤ ਵਧੀਆ ਹੈ।

ਤੁਸੀਂ ਆਪਣੀ ਚਮੜੀ ਨੂੰ ਬਿਹਤਰ ਟੋਨ ਦੇ ਸਕਦੇ ਹੋ। ਕੰਸੀਲਰ ਤੁਹਾਡੀ ਚਮੜੀ ਨੂੰ ਬੇਦਾਗ਼ ਰੱਖਣ ਵਿੱਚ ਕਾਰਗਰ ਹੈ।