ਅੱਜਕੱਲ੍ਹ ਟਮਾਟਰ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਵਿਗਾੜ ਦਿੱਤਾ ਹੈ



ਕਈ ਲੋਕਾਂ ਦੀ ਰਸੋਈ ਵਿੱਚੋਂ ਟਮਾਟਰ ਗਾਇਬ ਹੋ ਗਏ ਹਨ



ਇਸ ਨੂੰ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ



ਇਹ ਵਿਟਾਮਿਨ ਸੀ ਦਾ ਬੈਸਟ ਸੋਰਸ ਹੈ



ਇਹ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ



ਇਸ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ



ਟਮਾਟਰ ਨਾ ਖਾਣ ਨਾਲ ਤੁਹਾਨੂੰ ਇਹ ਨੁਕਸਾਨ ਹੋ ਸਕਦੇ ਹਨ



ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ



ਸਰੀਰ ਵਿੱਚ ਵਿਟਾਮਿਨ ਸੀ ਅਤੇ ਏ ਦੀ ਕਮੀ ਹੋ ਸਕਦੀ ਹੈ



ਇਮਿਊਨਿਟੀ ਕਮਜੋਰ ਹੋ ਸਕਦੀ ਹੈ