ਪੀਲੇ ਲਹਿੰਗਾ ਅਤੇ ਕਾਲੇ ਚਸ਼ਮੇ 'ਚ ਕਰਿਸ਼ਮਾ ਲੱਗੀ ਕੂਲ ਦੁਲਹਨ

ਪੀਲੇ ਲਹਿੰਗਾ ਅਤੇ ਕਾਲੇ ਚਸ਼ਮੇ 'ਚ ਕਰਿਸ਼ਮਾ ਲੱਗੀ ਕੂਲ ਦੁਲਹਨ

ਹੁਣ ਤੱਕ ਕਰਿਸ਼ਮਾ ਤੰਨਾ ਦੀ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਹੋ ਚੁੱਕੀਆਂ ਹਨ

ਪੀਲੇ ਲਹਿੰਗਾ ਅਤੇ ਕਾਲੇ ਚਸ਼ਮੇ 'ਚ ਕਰਿਸ਼ਮਾ ਲੱਗੀ ਕੂਲ ਦੁਲਹਨ

ਇਨ੍ਹਾਂ ਦੋਹਾਂ ਰਸਮਾਂ ਤੋਂ ਬਾਅਦ ਕਰਿਸ਼ਮਾ ਤੰਨਾ 'ਤੇ ਵਿਆਹ ਦਾ ਰੰਗ ਖੂਬ ਚੜ੍ਹਿਆ ਹੈ

ਪੀਲੇ ਲਹਿੰਗਾ ਅਤੇ ਕਾਲੇ ਚਸ਼ਮੇ 'ਚ ਕਰਿਸ਼ਮਾ ਲੱਗੀ ਕੂਲ ਦੁਲਹਨ ਕਰਿਸ਼ਮਾ ਤੰਨਾ ਸੋਨੇ ਵਾਂਗ ਚਮਕ ਰਹੀ ਹੈ, ਇਸ ਲਈ ਵਰੁਣ ਬੰਗੇਰਾ ਉਸ ਨੂੰ ਦੇਖ ਕੇ ਖੁਸ਼ ਹੋ ਰਹੇ ਹਨ

ਪੀਲੇ ਲਹਿੰਗਾ ਅਤੇ ਕਾਲੇ ਚਸ਼ਮੇ 'ਚ ਕਰਿਸ਼ਮਾ ਲੱਗੀ ਕੂਲ ਦੁਲਹਨ

ਇਹ ਜੋੜਾ ਇਕੱਠੇ ਬਹੁਤ ਪਿਆਰਾ ਲੱਗ ਰਿਹਾ ਹੈ

ਪੀਲੇ ਲਹਿੰਗਾ ਅਤੇ ਕਾਲੇ ਚਸ਼ਮੇ 'ਚ ਕਰਿਸ਼ਮਾ ਲੱਗੀ ਕੂਲ ਦੁਲਹਨ

ਕਰਿਸ਼ਮਾ ਤੰਨਾ ਪੀਲੇ ਰੰਗ ਦੇ ਲਹਿੰਗਾ ‘ਚ ਪਹਿਲਾਂ ਵਾਂਗ ਹੀ ਖੂਬਸੂਰਤ ਲੱਗ ਰਹੀ ਸੀ

ਦੂਜੇ ਪਾਸੇ ਵਰੁਣ ਬੰਗੇਰਾ ਲਾਲ ਰੰਗ ਦੇ ਕੁੜਤੇ ਪਜਾਮੇ ਵਿੱਚ ਬਹੁਤ ਵਧੀਆ ਲੱਗ ਰਹੇ ਸੀ


ਪੀਲੇ ਲਹਿੰਗਾ ਅਤੇ ਕਾਲੇ ਚਸ਼ਮੇ 'ਚ ਕਰਿਸ਼ਮਾ ਲੱਗੀ ਕੂਲ ਦੁਲਹਨ

ਤੰਨਾ ਨੇ ਮਹਿੰਦੀ ਲਈ ਰਾਜਸਥਾਨੀ ਅਤੇ ਗੁਜਰਾਤੀ ਸੱਭਿਆਚਾਰ ਦੀ ਝਲਕ ਨੂੰ ਦਰਸਾਉਂਦਾ ਲਹਿੰਗਾ ਚੁਣਿਆ

ਨਾਲ ਹੀ ਗੋਰੇ ਚਿਹਰੇ 'ਤੇ ਕਾਲਾ ਚਸ਼ਮਾ ਪਾਏ ਤੰਨਾ ਹੋਰ ਵੀ ਸੋਹਣੀ ਲੱਗ ਰਹੀ ਸੀ

ਪੀਲੇ ਲਹਿੰਗਾ ਅਤੇ ਕਾਲੇ ਚਸ਼ਮੇ 'ਚ ਕਰਿਸ਼ਮਾ ਲੱਗੀ ਕੂਲ ਦੁਲਹਨ ਇਸ ਹਲਕੇ ਭਾਰ ਦੇ ਲਹਿੰਗਾ ਵਿੱਚ ਕਰਿਸ਼ਮਾ ਇੱਕ ਰਾਜਕੁਮਾਰੀ ਲੱਗ ਰਹੀ ਸੀ