ਸਾਊਥ ਅਦਾਕਾਰਾ ਮਾਲਵਿਕਾ ਮੋਹਨਨ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਅਜਿਹੇ 'ਚ ਉਹ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਅਪਡੇਟ ਵੀ ਦੇ ਰਹੀ ਹੈ। ਮਾਲਵਿਕਾਦੀਆ ਬਿਕਨੀ ਫੋਟੋਆਂ ਕਾਫੀ ਵਾਇਰਲ ਹੋ ਰਹੀਆਂ ਹਨ। ਮਾਲਵਿਕਾ ਡਬਲ-ਟੋਨ ਵਾਲੀ ਮੋਨੋਕਿਨੀ ਪਹਿਨ ਕੇ ਆਪਣਾ ਕਰਵੀ ਫਿਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਤਸਵੀਰਾਂ 'ਚ ਮਾਲਵਿਕਾ ਮੋਹਨਨ ਦਾ ਮਨਮੋਹਕ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਦੀ ਨਜ਼ਰ ਆ ਰਹੀ ਹੈ। ਫ਼ੈਨਜ ਲਈ ਮਾਲਵਿਕਾ ਮੋਹਨਨ ਦੇ ਬਿਕਨੀ ਲੁੱਕ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਲਵਿਕਾ ਮੋਹਨਨ ਅਸਲ ਜ਼ਿੰਦਗੀ 'ਚ ਕਿੰਨੀ ਸਟਾਈਲਿਸ਼ ਹੈ। ਮਾਲਵਿਕਾ ਮੋਹਨਨ ਦੀਆਂ ਖੂਬਸੂਰਤ ਤਸਵੀਰਾਂ ਦੇਖ ਕੇ ਤੁਸੀਂ ਵੀ ਦੀਵਾਨਾ ਹੋ ਜਾਓਗੇ। ਮਾਲਵਿਕਾ ਮੋਹਨਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਮਾਲਵਿਕਾ ਸੋਸ਼ਲ ਮੀਡੀਆ ਲਵਰ ਹੈ ਅਤੇ ਆਪਣੀਆਂ ਫੋਟੋਆਂ, ਵੀਡੀਓਜ਼ ਨੂੰ ਸਾਂਝਾ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦੀ।