ਯਕੀਨੀ ਬਣਾਓ ਕਿ ਸਿਰਫ਼ ਤੁਹਾਡੇ ਸੰਪਰਕ ਹੀ ਤੁਹਾਡੀ ਪ੍ਰੋਫਾਈਲ ਤਸਵੀਰ ਦੇਖਦੇ ਹਨ।
ਬਲਾਕ ਅਤੇ ਰਿਪੋਰਟ- ਜੇਕਰ ਕੋਈ ਤੁਹਾਡੇ WhatsApp ਖਾਤੇ 'ਤੇ ਬੇਲੋੜੇ ਜਾਂ ਸਪੈਮ Message ਭੇਜ ਕੇ ਤੁਹਾਨੂੰ ਪਰੇਸ਼ਾਨ ਕਰਦਾ ਹੈ, ਤਾਂ ਤੁਸੀਂ ਉਸ ਨੂੰ ਬਲੌਕ ਕਰ ਸਕਦੇ ਹੋ ਜਾਂ ਉਸ ਦੇ ਖਾਤੇ ਦੀ ਰਿਪੋਰਟ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡਾ WhatsApp Account ਸੁਰੱਖਿਅਤ ਰਹੇਗਾ।
ਆਪਣੇ Whatsapp ਦਾ last seen ਬੰਦ ਕਰੋ
2 Step Verification ਨੂੰ Enable ਕਰੋ - WhatsApp ਦਾ ਇਹ ਫੀਚਰ ਤੁਹਾਨੂੰ ਵਾਧੂ ਸੁਰੱਖਿਆ ਦਿੰਦਾ ਹੈ। ਇਸ ਨੂੰ ਐਕਟੀਵੇਟ ਕਰਨ ਤੋਂ ਬਾਅਦ, ਜਦੋਂ ਵੀ ਤੁਸੀਂ ਆਪਣੇ ਵਟਸਐਪ ਅਕਾਊਂਟ 'ਤੇ ਲੌਗਇਨ ਕਰਦੇ ਹੋ।
ਚੈਟ ਬੈਕਅੱਪ ਦੀ ਲੋੜ ਨਹੀਂ ਹੈ -ਚੈਟ ਹਿਸਟਰੀ ਦਾ ਬੈਕਅੱਪ ਕਲਾਊਡ ਵਿੱਚ ਸੇਵ ਕੀਤਾ ਜਾਂਦਾ ਹੈ ਅਤੇ ਕਲਾਊਡ ਵਿੱਚ ਜੋ ਵੀ ਡਾਟਾ ਹੈ, ਉਸ ਦੇ ਹੈਕ ਹੋਣ ਦਾ ਖਤਰਾ ਹਮੇਸ਼ਾ ਰਹਿੰਦਾ ਹੈ
ਆਪਣੇ WhatsApp ਖਾਤੇ ਨੂੰ ਬਾਇਓਮੀਟ੍ਰਿਕ ਤਰੀਕੇ ਨਾਲ ਲਾਕ ਕਰੋ