ਸਿਹਤਮੰਦ ਰਹਿਣ ਲਈ ਸਰੀਰ ਵਿੱਚ Copper ਦਾ ਸਹੀ ਮਾਤਰਾ ਵਿੱਚ ਹੋਣਾ ਜ਼ਰੂਰੀ ਹੈ। ਜੇ ਇਸ ਦੀ ਕਮੀ ਹੈ ਤਾਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਸਰੀਰ ਵਿੱਚ Copper ਦੀ ਕਮੀ ਦੇ ਲੱਛਣ ਕੀ ਹਨ।