ਤਿੰਨ ਸਾਲਾਂ ਤੱਕ ਕੋਰੋਨਾ ਨੂੰ ਸਹਿਣ ਦੇ ਬਾਵਜੂਦ, ਕੋਰੋਨਾ ਅਜੇ ਤੱਕ ਸਾਡੀ ਜ਼ਿੰਦਗੀ ਦੇ ਵਿੱਚੋਂ ਨਹੀਂ ਨਿਕਲਿਆ ਹੈ। ਇਹ ਕੁੱਝ ਸਮੇਂ ਬਾਅਦ ਫਿਰ ਨਵਾਂ ਰੂਪ ਲੈ ਕੇ ਦਹਿਸ਼ਤ ਫੈਲਾਉਣ ਆ ਜਾਂਦਾ ਹੈ।