ਜੇਕਰ ਤੁਸੀਂ ਵੀ ਲੰਮੇਂ ਸਮੇਂ ਤੋਂ ਖੰਘ ਤੋਂ ਪਰੇਸ਼ਾਨ ਹੋ ਤਾਂ ਸਮਾਂ ਰਹਿੰਦਿਆਂ ਹੋ ਜਾਓ ਸਾਵਧਾਨ ਨਹੀਂ ਤਾਂ ਲੈਣੇ-ਦੇਣੇ ਪੈ ਜਾਣਗੇ ਤੁਸੀਂ ਅਸਥਮਾ ਦੇ ਸ਼ਿਕਾਰ ਹੋ ਸਕਦੇ ਹੋ ਅਸਥਮਾ ਦੇ ਮਰੀਜ਼ਾਂ ਨੂੰ 2-3 ਹਫਤਿਆਂ ਤੱਕ ਖੰਘ ਰਹਿੰਦੀ ਹੈ ਖੰਘ ਤੋਂ ਇਲਾਵਾ ਹੋਰ ਵੀ ਕਈ ਲਛਣ ਹੋ ਸਕਦੇ ਹਨ ਜਿਵੇਂ ਕਿ ਸਾਹ ਲੈਣ ਵਿੱਚ ਤਕਲੀਫ ਹੋਣਾ ਇਸ ਤੋਂ ਇਲਾਵਾ ਗੈਸਟ੍ਰੋਇਸੋਫੇਜੀਅਲ ਰੀਫਲਸ ਨਾਮ ਦਾ ਰੋਗ ਹੁੰਦਾ ਹੈ ਖੰਘ ਤੋਂ ਇਲਾਵਾ ਸਰੀਰ ਵਿੱਚ ਦਰਦ, ਬੁਖਾਰ ਹੋਣਾ ਜੇਕਰ ਬੁਖਾਰ ਜ਼ਿਆਦਾ ਦਿਨ ਤੱਕ ਰਹੇ ਤਾਂ ਵਾਇਰਲ ਇਨਫੈਕਸ਼ਨ ਦੇ ਸ਼ਿਕਾਰ ਹੋ ਸਕਦੇ ਹੋ ਜੇਕਰ ਤੁਹਾਨੂੰ 3-4 ਹਫਤਿਆਂ ਤੱਕ ਖੰਘ ਰਹਿੰਦੀ ਹੈ ਤਾਂ ਤੁਰੰਤ ਡਾਕਟਰ ਨੂੰ ਦਿਖਾਓ