ਇੰਗਲੈਂਡ ਖਿਲਾਫ਼ ਫਾਈਨਲ ਜਿੱਤਣ ਤੋਂ ਬਾਅਦ ਜਸ਼ਨ ਮਨਾਉਂਦੀਆਂ ਭਾਰਤੀ ਮਹਿਲਾ ਖਿਡਾਰਨਾਂ। ਹੁਣ ਸੋਸ਼ਲ ਮੀਡੀਆ 'ਤੇ ਜਸ਼ਨ ਮਨਾਉਣ ਦੀ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।