ਭਾਰਤੀ ਕ੍ਰਿਕਟ ਟੀਮ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲੀ ਹੈ, ਜਿੱਥੇ ਪੰਜ ਮੈਚਾਂ ਦੀ ਟੈਸਟ ਲੜੀ ਖੇਡਣੀ ਹੈ।

Published by: ਗੁਰਵਿੰਦਰ ਸਿੰਘ

ਇਸ ਲੜੀ ਲਈ ਭਾਰਤੀ ਟੀਮ ਤੇ ਨਵੇਂ ਟੈਸਟ ਕਪਤਾਨ ਦਾ ਐਲਾਨ 24 ਮਈ (ਸ਼ਨੀਵਾਰ) ਨੂੰ ਕੀਤਾ ਗਿਆ ਸੀ।

18 ਮੈਂਬਰੀ ਟੀਮ ਦੀ ਕਮਾਨ ਸ਼ੁਭਮਨ ਗਿੱਲ ਨੂੰ ਸੌਂਪੀ ਗਈ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਪੰਜਾਬ ਦੇ ਲੀਡਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।



ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,



ਪੰਜਾਬ ਦੇ ਸਾਡੇ ਨੌਜਵਾਨ ਸ਼ੁਭਮਨ ਗਿੱਲ ਨੂੰ ਭਾਰਤੀ ਟੈਸਟ ਕ੍ਰਿਕਟ ਦੇ ਕਪਤਾਨ ਬਣਨ ‘ਤੇ ਦਿਲੋਂ ਵਧਾਈਆਂ।

ਪੰਜਾਬ ਦੇ ਸਾਡੇ ਨੌਜਵਾਨ ਸ਼ੁਭਮਨ ਗਿੱਲ ਨੂੰ ਭਾਰਤੀ ਟੈਸਟ ਕ੍ਰਿਕਟ ਦੇ ਕਪਤਾਨ ਬਣਨ ‘ਤੇ ਦਿਲੋਂ ਵਧਾਈਆਂ।

ਨਾਲ ਹੀ ਸਾਡੇ ਅਰਸ਼ਦੀਪ ਸਿੰਘ ਨੂੰ ਵੀ ਟੀਮ ‘ਚ ਚੁਣੇ ਜਾਣ ‘ਤੇ ਮੁਬਾਰਕਬਾਦ।



ਇੰਗਲੈਂਡ ਦੌਰੇ ‘ਤੇ ਜਾ ਰਹੀ ਇੰਡੀਆ ਟੀਮ ਤੇ ਕਪਤਾਨ ਸਾਬ੍ਹ ਨੂੰ ਸ਼ੁਭਕਾਮਨਾਵਾਂ।

Published by: ਗੁਰਵਿੰਦਰ ਸਿੰਘ

ਵਧੀਆ ਖੇਡ ਦਿਖਾਓ, ਸੀਰੀਜ਼ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਦੇ ਦਿੱਲ ਵੀ ਜਿੱਤੋ।

Published by: ਗੁਰਵਿੰਦਰ ਸਿੰਘ