Hardik Pandya's Girlfriends: ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ।
ABP Sanjha

Hardik Pandya's Girlfriends: ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ।

ਇਨ੍ਹੀਂ ਦਿਨੀਂ ਹਾਰਦਿਕ ਪਾਂਡਿਆ ਆਪਣੀ ਵਿਦੇਸ਼ੀ ਪਤਨੀ ਨਤਾਸ਼ਾ ਸਟੋਕੋਵਿਚ ਨਾਲ ਤਲਾਕ ਦੀਆਂ ਖਬਰਾਂ ਨੂੰ ਲੈ ਹਰ ਪਾਸੇ ਛਾਏ ਹੋਏ ਹਨ।
ABP Sanjha

ਇਨ੍ਹੀਂ ਦਿਨੀਂ ਹਾਰਦਿਕ ਪਾਂਡਿਆ ਆਪਣੀ ਵਿਦੇਸ਼ੀ ਪਤਨੀ ਨਤਾਸ਼ਾ ਸਟੋਕੋਵਿਚ ਨਾਲ ਤਲਾਕ ਦੀਆਂ ਖਬਰਾਂ ਨੂੰ ਲੈ ਹਰ ਪਾਸੇ ਛਾਏ ਹੋਏ ਹਨ।

ਹਾਲਾਂਕਿ ਇਨ੍ਹਾਂ ਗੱਲਾਂ 'ਚ ਕਿੰਨੀ ਸੱਚਾਈ ਹੈ, ਇਹ ਕਹਿਣਾ ਮੁਸ਼ਕਿਲ ਹੈ। ਇਸ ਖਬਰ ਰਾਹੀਂ ਜਾਣੋ ਹਾਰਦਿਕ ਦਾ ਨਤਾਸ਼ਾ ਤੋਂ ਪਹਿਲਾਂ ਕਿਸ-ਕਿਸ ਨਾਲ ਜੁੜੀਆ ਨਾਂਅ...
ABP Sanjha

ਹਾਲਾਂਕਿ ਇਨ੍ਹਾਂ ਗੱਲਾਂ 'ਚ ਕਿੰਨੀ ਸੱਚਾਈ ਹੈ, ਇਹ ਕਹਿਣਾ ਮੁਸ਼ਕਿਲ ਹੈ। ਇਸ ਖਬਰ ਰਾਹੀਂ ਜਾਣੋ ਹਾਰਦਿਕ ਦਾ ਨਤਾਸ਼ਾ ਤੋਂ ਪਹਿਲਾਂ ਕਿਸ-ਕਿਸ ਨਾਲ ਜੁੜੀਆ ਨਾਂਅ...

ਹਾਰਦਿਕ ਪਾਂਡਿਆ ਅਤੇ ਈਸ਼ਾ ਗੁਪਤਾ ਦੇ ਅਫੇਅਰ ਦੀਆਂ ਖਬਰਾਂ ਨੇ ਇਕ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਸਨ।
ABP Sanjha

ਹਾਰਦਿਕ ਪਾਂਡਿਆ ਅਤੇ ਈਸ਼ਾ ਗੁਪਤਾ ਦੇ ਅਫੇਅਰ ਦੀਆਂ ਖਬਰਾਂ ਨੇ ਇਕ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਸਨ।

ABP Sanjha

ਖਬਰਾਂ ਮੁਤਾਬਕ ਦੋਹਾਂ ਨੇ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕੀਤਾ ਸੀ ਅਤੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਆਉਣ ਲੱਗੀਆਂ, ਪਰ ਫਿਰ ਬ੍ਰੇਕਅੱਪ ਦੀ ਖਬਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ।

ABP Sanjha

ਹਾਰਦਿਕ ਅਤੇ ਐਲੀ ਅਵਰਾਮ ਇੱਕ ਇਸ਼ਤਿਹਾਰ ਵਿੱਚ ਇਕੱਠੇ ਨਜ਼ਰ ਆਏ ਸਨ। ਇਸ ਦੌਰਾਨ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸੁਰਖੀਆਂ ਬਣ ਗਈਆਂ ਸਨ, ਪਰ ਇਸ ਦੀ ਪੁਸ਼ਟੀ ਨਹੀਂ ਹੋਈ ਸੀ।

ABP Sanjha

ਪਾਂਡਿਆ ਦਾ ਨਾਂ ਸਭ ਤੋਂ ਪਹਿਲਾਂ ਕੋਲਕਾਤਾ ਦੀ ਮਸ਼ਹੂਰ ਮਾਡਲ ਲੀਸ਼ਾ ਸ਼ਰਮਾ ਨਾਲ ਜੁੜਿਆ ਸੀ। ਦੋਵਾਂ ਦੀਆਂ ਇਕੱਠੀਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਪਰ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ।

ABP Sanjha

ਹਾਰਦਿਕ ਦਾ ਨਾਂਅ ਪਰਿਣੀਤੀ ਚੋਪੜਾ ਨਾਲ ਵੀ ਜੋੜਿਆ ਗਿਆ। ਦੋਵਾਂ ਨੂੰ ਇੱਕ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਪਰ ਜਦੋਂ ਵੀ ਮੀਡੀਆ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ।

ABP Sanjha

ਹਾਰਦਿਕ ਅਤੇ ਉਰਵਸ਼ੀ ਰੌਤੇਲਾ ਦੇ ਅਫੇਅਰ ਦੀਆਂ ਖਬਰਾਂ ਨੇ ਉਦੋਂ ਜ਼ੋਰ ਫੜ ਲਿਆ ਜਦੋਂ ਉਨ੍ਹਾਂ ਦੀਆਂ ਇਕੱਠੀਆਂ ਤਸਵੀਰਾਂ ਵਾਇਰਲ ਹੋਈਆਂ।

ਅਸਲ 'ਚ ਦੋਹਾਂ ਨੂੰ ਪਾਰਟੀਆਂ ਦੇ ਨਾਲ-ਨਾਲ ਕਈ ਇਵੈਂਟਸ 'ਚ ਵੀ ਇਕੱਠੇ ਦੇਖਿਆ ਗਿਆ ਸੀ। ਪਰ ਉਰਵਸ਼ੀ ਨੇ ਹਾਰਦਿਕ ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ ਨੂੰ ਫਰਜ਼ੀ ਦੱਸਿਆ ਸੀ।