VIRAT KOHLI IPL 2024: ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਐਤਵਾਰ ਨੂੰ ਮੈਚ ਹੋਇਆ, ਜਿਸ 'ਚ ਕੇਕੇਆਰ ਨੇ 1 ਦੌੜ ਨਾਲ ਰੋਮਾਂਚਕ ਜਿੱਤ ਦਰਜ ਕੀਤੀ।