Virat Kohli Return: ਵਿਰਾਟ ਕੋਹਲੀ ਨੂੰ ਲੈ ਕੇ ਸਵਾਲ ਬਣਿਆ ਹੋਇਆ ਹੈ ਕਿ ਉਹ ਮੈਦਾਨ 'ਤੇ ਕਦੋਂ ਵਾਪਸੀ ਕਰਨਗੇ? ਵਿਰਾਟ ਕੋਹਲੀ ਲੰਬੇ ਸਮੇਂ ਤੋਂ ਗਾਇਬ ਹਨ।