ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (mohammed shami ) ਫਾਰਮ ਵਿੱਚ ਹਨ।

Published by: ਗੁਰਵਿੰਦਰ ਸਿੰਘ

ਉਸਨੇ ਕਈ ਵਾਰ ਗੇਂਦਬਾਜ਼ੀ ਵਿੱਚ ਕਮਾਲ ਕਰਕੇ ਦਿਖਾਇਆ ਹੈ। ਹੁਣ ਸ਼ਮੀ ਨੇ ਬੱਲੇਬਾਜ਼ੀ 'ਚ ਵੀ ਤਾਕਤ ਦਿਖਾਈ ਹੈ।



ਸ਼ਮੀ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਪਹਿਲੇ ਪ੍ਰੀ-ਕੁਆਰਟਰ ਫਾਈਨਲ 'ਚ ਧਮਾਕੇਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ।

Published by: ਗੁਰਵਿੰਦਰ ਸਿੰਘ

ਉਸ ਨੇ ਬੰਗਾਲ ਲਈ ਅਜੇਤੂ 32 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਛੱਕੇ ਤੇ ਚੌਕੇ ਵੀ ਲਗਾਏ।

ਬੰਗਾਲ ਲਈ ਸ਼ਮੀ 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ। ਇਸ ਦੌਰਾਨ ਉਨ੍ਹਾਂ ਨੇ ਕਈ ਗੇਂਦਬਾਜ਼ਾਂ ਨੂੰ ਚਕਮਾ ਦਿੱਤਾ।

ਸ਼ਮੀ ਨੇ 17 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 32 ਦੌੜਾਂ ਬਣਾਈਆਂ।

Published by: ਗੁਰਵਿੰਦਰ ਸਿੰਘ

ਸ਼ਮੀ ਦੀ ਪਾਰੀ 'ਚ 3 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਉਸ ਨੇ ਆਖਰੀ ਓਵਰ ਵਿੱਚ 18 ਦੌੜਾਂ ਬਣਾਈਆਂ।