Sports News: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 6 ਦਸੰਬਰ ਤੋਂ ਪਿੰਕ ਬਾਲ ਟੈਸਟ ਖੇਡਿਆ ਜਾਣਾ ਹੈ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਦੂਜਾ ਮੈਚ ਹੋਵੇਗਾ।